ਸੋਸਾਇਟੀ ਫਾਰ ਹਿਊਮਨ ਅਲਾਇੰਸ ਨੀਡ ਸ਼ਾਨ ਹੁਸ਼ਿਆਰਪੁਰ ਵਲੋ ਵਰਧਮਾਨ ਮਿੱਲ ਵਿਚ ਹੈਲਥ ਕੈਂਪ ਦਾ ਕੀਤਾ ਗਿਆ ਅਯੋਜਨ
ਹੁਸ਼ਿਆਰਪੁਰ, 14 ਅਕਤੂਬਰ: ਪੰਜਾਬ ਸਟੇਟ ਏਡਜ ਕੰਟਰੋਲ ਸੋਸਾਇਟੀ ਦੀ ਚਲ ਰਹੀ ਸੰਸਥਾ ਸੋਸਾਇਟੀ ਫਾਰ ਹਿਊਮਨ ਅਲਾਇੰਸ ਨੀਡ ਸ਼ਾਨ ਹੁਸ਼ਿਆਰਪੁਰ ਵਲੋ ਅੱਜ ਵਰਧਮਾਨ ਮਿੱਲ ਵਿਚ ਹੈਲਥ ਕੈਂਪ ਦਾ ਅਯੋਜਨ ਕੀਤਾ ਗਿਆ। ਇਸ ਸਿਹਤ ਕੈਂਪ ਰਾਹੀਂ ਰੋਹਿਤ ਸ਼ਰਮਾ ਪ੍ਰੋਜੈਕਟ ਮੈਨੇਜਰ ਵਲੋ ਕਮਿਊਨਿਟੀ ਮੈਂਬਰ ਨੂੰ HIV/AIDS ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਦਸਿਆ ਗਿਆ ਕਿ ਇਸ ਨਾ ਮੁਰਾਦ ਬਿਮਾਰੀ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ਅਤੇ ਹਰ 6 ਮਹੀਨੇ ਬਾਦ ਆਪਣਾ HIV ਦਾ ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।ਹੈਲਥ ਕੈਂਪ ਦੋਰਾਨ ਡਾ.ਮਨਹਾਸ ਮਿੱਤੁ ਦੋਬਾਰਾ ਮੁਫਤ ਸਿਹਤ ਜਾਂਚ ਕਿਤਾ ਗਿਆ ਅਤੇ ਜਰੂਰਤਮੰਦ ਲੋਕਾ ਨੂੰ ਮੁਫਤ ਦਵਾਈਆਂ ਦਿੱਤੀਆ ਗਈਆਸਿਹਤ ਕੈਂਪ ਵਿੱਚ ਸਰਬਜੀਤ ਕੌਰ ਐਸ.ਟੀ.ਆਈ./ਆਰ.ਟੀ.ਆਈ ਕੌਂਸਲਰ ਅਤੇ ਆਰਤੀ ਠਾਕੁਰ ਕੌਂਸਲਰ ਦੋਬਾਰਾ ਕਾਉਂਸਲਿੰਗ ਕੀਤੀ ਅਤੇ ਸ਼ਮਿੰਦਰ ਸਿੰਘ ਆਈ.ਸੀ.ਟੀ.ਸੀ. ਐਲ.ਟੀ ਦੋਬਾਰਾ ਮੁਫ਼ਤ ਐੱਚਆਈਵੀ/ਸਿਫਿਲਿਸ ਦੀ ਜਾਂਚ ਕੀਤੀ ਗਈਇਸ ਮੌਕੇ ਤੇ ਪੂਨਮ ਪਾਲ ਵਰਧਮਾਨ, ਮੁਸਕਾਨ, ਬੰਦਨਾ, ਰਾਜਨ ਅਤੇ ਅਜੇ ਆਦਿ ਸ਼ਾਮਿਲ ਸਨ|