Hoshairpur

ਪੰਜਾਬ ਰੋਜਵੇਜ ਹੁਸ਼ਿਆਰਪੁਰ ਦੇ ਡੀਪੂ ਵਿੱਚ ਵੱਖ ਵੱਖ ਯੂਨੀਅਨ ਵੱਲੋ ਝੰਡੇ ਦੀ ਰਸਮ ਅਦਾ

ਹੁਸਿਆਰਪੁਰ 4 ਅਪ੍ਰੈਲ: ਹੁਸ਼ਿਆਰਪੁਰ ਦੇ ਪੰਜਾਬ ਰੋਜਵੇਜ ਦੇ ਡੀਪੂ ਵਿਖੇ ਭਾਰਚ ਰਤਨ ਡਾ ਬੀ, ਆਰ, ਅੰਬੇਡਕਰ ਜੀ ਦੇ 133 ਵੇ ਜਨਮ ਦਿਵਸ ਅਤੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ । 

ਇਸ ਮੋਕੇ ਸਡਿਲਊ ਕਾਸਟ ਅਤੇ ਬੀ, ਸੀ, ਇੰਪਲਾਈਜ ਯੂਨੀਅਨ  ਅਤੇ ਕਰਮਚਾਰੀ ਦੱਲ ਕਸਮੀਰ ਸਿੰਘ ਚੈਅਰਮੈਨ ਅਤੇ ਬਲਜੀਤ ਸਿੰਘ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਇਹ ਸਮਾਗਮ ਅਯੋਜਨ ਕੀਤਾ ਗਿਆ ਇਸ ਮੋਕੇ ਬਲਜੀਤ ਸਿੰਘ ਵੱਲੋ ਦੱਸਿਆ ਕਿ , ਬਾਬਾ ਸਹਿਬ ਦੀ ਸੋਚ ਤੇ ਚੱਲਣ ਅਤੇ ਪੜੋ ਜੁੜੋ ਸਘੰਰਸ਼ ਕਰੋ ਦੀ ਨੀਤੀ ਤੇ ਚੱਲਣ ਦਾ ਮਾਰਗ ਦਰਸ਼ਨ ਕੀਤੀ ਹੈ ਨਾਰੀ ਸਮਾਜ ਦਾ ਸਤਿਕਾਰ , ਦੱਬੈ ਕੁਚਲੇ ਲੋਕਾਂ ਦਾ ਸਹਾਰਾ ਬਣਨ ਲਾਈ ਬਾਬਾ ਸਹਿਬ ਦੀ ਸੋਚ ਤੇ ਪਹਿਰਾ ਦੇਣ ਗੱਲ ਕੀਤੀ ਹੈ ।    

ਇਸੇ ਤਰਾ ਵਿਸਾਖੀ ਤੇ ਦਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜ ਕਿ ਖਾਲਸੇ ਦੀ ਸਾਜਨਾ ਕੀਤੀ ਸੀ ਤੇ ਪੂਰੀ  ਦੁਨੀਆ ਤੇ ਸਿੱਖ ਕੌਮ ਨੂੰ  ਸਨਮਾਨ ਮਿਲਦਾ ਹੈ । ਇਸ ਮੋਕੇ  ਅਮਰਜੀਤ ਸਿੰਘ ਪਰਮਿੰਦਰ ਸਿੰਘ , ਭੁਪਿੰਦਰ ਸਿੰਘ ਚਰਨਜੀਤ ਸਿੰਘ ਸੁਖਵਿੰਦਰ ਸਿੰਘ ਸੇਵਾ ਸਿੰਘ ਸ ਪ੍ਰਦੀਪ ਕੁਮਾਰ ਸਤਨਾਮ ਸਿੰਘ ਧਰਮ ਪਾਲ ਜਗਜੀਤ ਸਿੰਘ ਆਦਿ ਹਾਜਰ ਸਨ । 

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page