HoshairpurGames

ਨੇਚਰ ਫੈਸਟ-2024 ਦੇ ਐਂਟਰੀ-ਕਮ-ਲੱਕੀ ਕੁਪਨ ਦਾ ਕੱਢਿਆ ਗਿਆ ਡਰਾਅ

ਹੁਸ਼ਿਆਰਪੁਰ, 8 ਮਾਰਚ: ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਦੁਸਹਿਰਾ ਗਰਾਊਂਡ ਹੁਸ਼ਿਆਰਪੁਰ ਵਿਖੇ ਕਰਵਾਏ ਹੁਸ਼ਿਆਰਪੁਰ ਨੇਚਰ ਫੈਸਟ-2024 ਦੇ ਐਂਟਰੀ-ਕਮ-ਲੱਕੀ ਕੁਪਨ ਦਾ ਡਰਾਅ ਕੱਢਿਆ ਗਿਆ।

ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਡਰਾਅ ਵਿਚ ਕੁੱਲ 30 ਇਨਾਮ ਰੱਖੇ ਗਏ ਸਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਇਨਾਮਾਂ ਨੂੰ ਕਲੇਮ ਕਰਨ ਲਈ ਦਾਵੇਦਾਰ ਆਪਣੇ ਅਸਲੀ ਕੁਪਨ ਦੀ ਫੋਟੋ ਕਾਪੀ ਅਤੇ ਆਪਣਾ ਆਧਾਰ ਕਾਰਡ ਰੈਡ ਕਰਾਸ ਦਫ਼ਤਰ ਵਿਖੇ 30 ਦਿਨਾਂ ਦੇ ਅੰਦਰ-ਅੰਦਰ ਪਹੁੰਚਾਉਣਾ ਲਾਜ਼ਮੀ ਬਣਾਉਣ। 

Hoshiarpur Nature Fest 2024
Entry cum Lucky Coupon draw Dated: 05-03-2024
S. No.Name of PrizeNo Of Prizes Sr. No. of Winners
1stSPLIT AC1i) 13839
2ndLED TV2i) 50145  ii) 37243
3rdTABLET2i) 8596 ii) 50105
4thSMART PHONE5i) 28300   ii) 8971   iii) 5390v) 14043  v) 9706
5thELECTRIC KETTLE10i) 12235   ii) 18304   iii) 50131 iv) 38301v) 35341   vi)9575  vii)6732   viii)14115   ix)406   x)12742
6thSANDWICH MAKER10 i) 30961   ii) 50488   iii) 11708iv)35928    v) 30111    vi) 50183vii)12186     viii) 16008  ix) 27304x) 15178

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page