Hoshairpur
17 ਮਈ 2025 ਨੂੰ ਸਪਲਾਈ ਸਵੇਰ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਬੰਦ ਰਹੇਗੀ

ਹੁਸ਼ਿਆਰਪੁਰ : 220 ਕੇ ਵੀ ਸਬ ਸਟੇਸ਼ਨ ਹੁਸ਼ਿਆਰਪੁਰ ਤੋਂ 66kV ਸਬ ਸਟੇਸ਼ਨ ਲਾਚੋਵਾਲ ਨੂੰ ਆ ਰਹੀ 66 kv ਲਾਈਨ ਦੀ ਅਤੀ ਜਰੂਰੀ ਮੁਰੰਮਤ ਲਈ ਮਿਤੀ 17 ਮਈ 2025 ਨੂੰ ਸਪਲਾਈ ਸਵੇਰ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਬੰਦ ਰਹੇਗੀ ਇਸ ਨਾਲ ਸੈਂਚਰੀ ਪਲਾਈਵੁੱਡ 11 ਕੇ ਵੀ ਸਤੌਰ ਅਤੇ 11 ਕੇਵੀ ਡਡਿਆਣਾ ਖੁਰਦ ਏਪੀ ਫੀਡਰਾ ਦੀ ਸਪਲਾਈ ਬੰਦ ਰਹੇਗੀ।
ਇਸ ਨਾਲ ਸਤੋਰ,ਬੱਸੀ ਮੁੱਦਾ,ਖਾਖਲੀ ਘਰਾ ਅਤੇ ਖੁਣਖੁਣਾ ਡਡਿਆਣਾ ਖੁਰਦ ਆਦਿ ਦੇ ਪਿੰਡਾਂ ਦੀ ਮੋਟਰਾਂ ਦੀ ਦੀ ਸਪਲਾਈ ਬੰਦ ਰਹੇਗੀ।


ਉਪ ਮੰਡਲ ਅਫਸਰ

ਪੀਐਸਪੀਸੀਐਲ
ਦਫਤਰ ਉਪ ਮੰਡਲ ਹਰਿਆਣਾ