Hoshairpurਪੰਜਾਬ

ਮੁਫ਼ਤ ਬਿਊਟੀ ਪਾਰਲਰ ਅਤੇ ਪ੍ਰਬੰਧਨ ਕੋਰਸ

ਪੀ.ਐਨ.ਬੀ. ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ, ਹੁਸ਼ਿਆਰਪੁਰ ਵੱਲੋਂ 35 ਦਿਨਾਂ ਦਾ ਮੁਫ਼ਤ ਬਿਊਟੀ ਪਾਰਲਰ & ਮੈਨੇਜਮੈਂਟ ਕੋਰਸ 11.05.2026 ਤੋਂ ਸ਼ੁਰੂ।

⏰ ਸਮਾਂ: ਸਵੇਰੇ 9:00 ਤੋਂ ਸ਼ਾਮ 5:00 ਵਜੇ ਤੱਕ

ਉਮਰ: 18 ਤੋਂ 50 ਸਾਲ

ਲੋੜੀਂਦੇ ਦਸਤਾਵੇਜ਼:

• ਆਧਾਰ ਕਾਰਡ (ਕਾਪੀ)

• ਯੋਗਤਾ ਸਰਟੀਫਿਕੇਟ (ਕਾਪੀ)

• 2 ਪਾਸਪੋਰਟ ਫੋਟੋਆਂ

• SC/BPL (ਜੇ ਹੋਵੇ)

• ਬੈਂਕ ਪਾਸਬੁੱਕ ਕਾਪੀ

• ਪੈਨ ਕਾਰਡ ਕਾਪੀ

✅ ਕੋਰਸ ਬਿਲਕੁਲ ਮੁਫ਼ਤ

✅ ਦੁਪਹਿਰ ਦਾ ਖਾਣਾ/ਚਾਹ ਮੁਫ਼ਤ

✅ ਕੋਰਸ ਬਾਅਦ ਸਰਟੀਫਿਕੇਟ

✅ ਲੋਨ ਲਈ ਮਦਦ

ਰਜਿਸਟ੍ਰੇਸ਼ਨ ਲਈ ਸੰਪਰਕ:

📞 9463284447, 01882-295880

📞 9465370072, 6284210727, 7888965596

Related Articles

Leave a Reply

Your email address will not be published. Required fields are marked *

Back to top button

You cannot copy content of this page