-
ਨੈਸ਼ਨਲ
ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਦੀ ਸਫਲਤਾ ਜਿਲ੍ਹਾ ਵਾਸੀਆਂ ਨੂੰ ਸਮਰਪਿਤ: ਪਰਮਜੀਤ ਸੱਚਦੇਵਾ
ਹੁਸ਼ਿਆਰਪੁਰ : ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ ਕਰਵਾਈ ਗਈ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਸੀਜਨ-4 ਦੀ ਸਫਲਤਾ ਪੂਰੇ ਹੁਸ਼ਿਆਰਪੁਰ ਵਾਸੀਆਂ ਦੀ…
Read More » -
Hoshairpur
गुरदेव सिंह शरीर दान करने हेतु प्रण पत्र भरकर समाज के लिये बने प्रेरणा स्रोतः संजीव अरोड़ा
होशियारपुर : नेत्रदान व शरीरदान के प्रति जागरूकता ही कोर्निया ब्लाईंडनैस को दूर करके पीडि़तों को नई रोशनी तथा मैडिकल…
Read More » -
Hoshairpur
ਡਾ. ਜਸਵੰਤ ਰਾਏ ਦੀ ਪੁਸਤਕ ‘ਮਹਾਤਮਾ ਜੋਤੀਬਾ ਰਾਓ ਫੂਲੇ ਰਚਨਾਵਲੀ’ ਲੋਕ ਅਰਪਣ
ਹੁਸ਼ਿਆਰਪੁਰ, 11 ਨਵੰਬਰ: ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਬਤੌਰ ਖੋਜ ਅਫ਼ਸਰ ਸੇਵਾ ਨਿਭਾਅ ਰਹੇ ਡਾ. ਜਸਵੰਤ ਰਾਏ ਦੀ ਪੁਸਤਕ ‘ਮਹਾਤਮਾ ਜੋਤੀਬਾ ਰਾਓ ਫੂਲੇ ਰਚਨਾਵਲੀ-1’ ਦਾ ਗ਼ਦਰੀ ਬਾਬਿਆਂ ਦੇ ਮੇਲੇ ’ਤੇ ਲੋਕ ਅਰਪਣ ਕੀਤਾ ਗਿਆ। ਇਸ ਸਮੇਂ ਸਾਹਿਤਕ ਮੈਗਜ਼ੀਨ ਅਦਾਰਾ ਤਾਸਮਨ ਦੇ ਸੰਪਾਦਕ ਸਤਪਾਲ ਭੀਖੀ ਨੇ ਕਿਹਾ ਕਿ ਡਾ. ਜਸਵੰਤ ਰਾਏ ਹਾਸ਼ੀਆਗਤ ਲੋਕਾਂ ਅਤੇ ਲੋਕ ਲਹਿਰਾਂ ਦੇ ਸੰਘਰਸ਼, ਸਾਹਿਤ ਅਤੇ ਇਤਿਹਾਸ ਨੂੰ ਇਕੱਠਾ ਕਰਨ ਦੇ ਨਾਲ-ਨਾਲ ਕਿਤਾਬੀ ਰੂਪ ਵਿੱਚ ਪੇਸ਼ ਕਰਕੇ ਇੱਕ ਆਹਲਾ ਕੰਮ ਕਰ ਰਹੇ ਹਨ। ਉਨ੍ਹਾਂ ਵੱਲੋਂ ਮਹਾਤਮਾ ਜੋਤੀਬਾ ਰਾਓ ਫੂਲੇ ਰਚਨਾਵਲੀ-1 ਉੱਤੇ ਕੀਤਾ ਕਾਰਜ ਵੀ ਇਸੇ ਲੜੀ ਦੀ ਅਗਲੇਰੀ ਕੜੀ ਹੈ। ਇਸ ਤੋਂ ਪਹਿਲਾਂ ਡਾ. ਰਾਏ ਦਾ ਆਦਿ ਧਰਮ ਲਹਿਰ, ਗ਼ਦਰ ਲਹਿਰ, ਜਾਤ-ਪਾਤ ਤੋੜਕ ਮੰਡਲ ਅਤੇ ਈ.ਵੀ. ਰਾਮਾਸਾਮੀ ਪੇਰੀਆਰ ’ਤੇ ਵੀ ਗੌਲ਼ਣਯੋਗ ਕੰਮ ਹੈ। ਚਿੰਤਕ ਅਤੇ ਕਵੀ ਮਦਨ ਵੀਰਾ ਨੇ ਕਿਹਾ ਕਿ ਫੂਲੇ ਦੇ ਜਾਣ ਤੋਂ ਅੱਸੀ ਸਾਲ ਬਾਅਦ ਉਨ੍ਹਾਂ ਦੀਆਂ ਲਿਖਤਾਂ ਮਰਾਠੀ ਭਾਸ਼ਾ ਤੋਂ ਹਿੰਦੀ ਭਾਸ਼ਾ ਵਿੱਚ ਅਨੁਵਾਦ ਵਿੱਚ ਹੋਈਆਂ ਸਨ ਅਤੇ ਹੁਣ ਲਗ-ਭਗ ਤਿੰਨ ਦਹਾਕੇ ਬਾਅਦ ਉਨ੍ਹਾਂ ਦੀਆਂ ਮੌਲਿਕ ਲਿਖਤਾਂ ਦਾ ਡਾ. ਜਸਵੰਤ ਰਾਏ ਵਲੋਂ ਹਿੰਦੀ ਭਾਸ਼ਾ ਤੋਂ ਪੰਜਾਬੀ ਜ਼ੁਬਾਨ ਵਿੱਚ ਤਰਜ਼ਮਾ ਕਰਕੇ ਪ੍ਰਕਾਸ਼ਿਤ ਕਰਨਾ ਪੰਜਾਬੀ ਪਾਠਕਾਂ ਲਈ ਇੱਕ ਸ਼ੁਭ ਸ਼ਗਨ ਹੈ। ਇਸ ਕਾਰਜ ਰਾਹੀਂ ਫੂਲੇ ਦੇ ਲੋਕਾਈ ਖ਼ਾਸ ਕਰਕੇ ਔਰਤਾਂ ਲਈ ਕੀਤੇ ਕੰਮਾਂ ਦਾ ਪਾਸਾਰ ਹੋਰ ਵਸੀਹ ਹੋਵੇਗਾ। ਵੱਢ ਅਕਾਰੀ ਇਸ ਪੁਸਤਕ ਵਿੱਚ ਗ਼ੁਲਾਮਗਿਰੀ ਤੋਂ ਇਲਾਵਾ ਫੂਲੇ ਦੁਆਰਾ ਲਿਖਿਆ ਨਾਟਕ ‘ਤੀਸਰਾ ਰਤਨ’, ਸ਼ਿਵਾਜੀ ਮਰਾਠਾ ਦੇ ਬਾਰੇ ਲਿਖਿਆ ਕਾਵਿਰੂਪ, ਸੱਤਿਆਸ਼ੋਧਕ ਸਮਾਜ ਸੰਗਠਨ ਆਦਿ ਬਾਰੇ ਵਿਸਤਰਿਤ ਜਾਣਕਾਰੀ ਪਾਠਕਾਂ ਲਈ ਮੁਲਵਾਨ ਹੋਵੇਗੀ। ਪੰਜਾਬੀ ਸਾਹਿਤ ਵਿੱਚ ਮਹਾਤਮਾ ਜੋਤੀਬਾ ਰਾਓ ਫੂਲੇ ਰਚਨਾਵਾਂ ਦੀ ਭਰਵੀਂ ਹਾਜ਼ਰੀ ਇਸਦੀ ਧਰੋਹਰ ਨੂੰ ਹੋਰ ਅਮੀਰੀ ਬਖ਼ਸ਼ੇਗੀ। ਇਸ ਸਮੇਂ ਡਾ. ਸੰਤੋਖ ਸਿੰਘ ਸੁਖੀ ਪਟਿਆਲਾ, ਸਤਵਿੰਦਰ ਮਦਾਰਾ ਚਿੰਤਕ ਅਤੇ ਸਮਾਜਿਕ ਕਾਰਕੁੰਨ, ਰਾਮ ਲੁਭਾਇਆ, ਬਬੀਤਾ ਰਾਣੀ, ਵਿਪਨ ਜਲਾਲਾਵਾਦੀ ਅਤੇ ਲੈਕਚਰਾਰ ਸੀਤਲ ਜੋਗਾ ਹਾਜ਼ਰ ਸਨ।
Read More » -
Hoshairpur
99ਵੇਂ ਫਾਊਂਡੇਸ਼ਨ ਕੋਰਸ ਲਈ ਫੀਲਡ ਸਟੱਡੀ ਐਂਡ ਰਿਸਰਚ ਪ੍ਰੋਗਰਾਮ (FSRP) ਸਬੰਧੀ 12 ਟ੍ਰੇਨੀ ਅਫਸਰਾਂ ਵੱਲੋਂ ਸਿਵਲ ਹਸਪਤਾਲ ਦਾ ਦੌਰਾ
ਹੁਸ਼ਿਆਰਪੁਰ 11 ਨਵੰਬਰ 2024 : ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡਮਿਨਿਸਟ੍ਰੇਸ਼ਨ ਵਿੱਚ ਟ੍ਰੇਨਿੰਗ ਤਹਿਤ 99ਵੇਂ ਫਾਊਂਡੇਸ਼ਨ ਕੋਰਸ ਲਈ ਫੀਲਡ…
Read More » -
ਨੈਸ਼ਨਲ
ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਨੇ ਰਚਿਆ ਇਤਹਾਸ, ਇੰਡੀਆ ਬੁੱਕ ਆਫ ਰਿਕਾਰਡ ’ਚ ਨਾਮ ਦਰਜ
ਹੁਸ਼ਿਆਰਪੁਰ: ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ ਕਰਵਾਈ ਗਈ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਸੀਜਨ-4 ਨੇ ਸਫਲਤਾ ਦੇ ਝੰਡੇ ਗੱਡਦੇ ਹੋਏ ਇੰਡੀਆ…
Read More » -
Hoshairpur
ਖਾਦ ਦੀ ਜਮ੍ਹਾਂਖੋਰੀ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 10 ਨਵੰਬਰ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਲੋੜੀਂਦੀ ਮਾਤਰਾ ਵਿੱਚ ਖਾਦ ਮੌਜੂਦ ਹੈ ਅਤੇ ਕਿਸੇ ਵੀ…
Read More » -
ਪੋਲੀਟੀਕਲ
ਕੇਜਰੀਵਾਲ ਸਿਰਫ ਕਿਸਾਨਾਂ ਦੇ ਨਾਂ ‘ਤੇ ਰਾਜਨੀਤੀ ਕਰਦਾ ਹੈ, ਉਸ ਨੂੰ ਕਿਸਾਨਾਂ ਦੇ ਦੁੱਖ ਦਰਦ ਨਾਲ ਕੋਈ ਲੈਣਾ-ਦੇਣਾ ਨਹੀਂ: ਸਾਂਪਲਾ
ਹੁਸ਼ਿਆਰਪੁਰ, 9 ਨਵੰਬਰ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਿਰਫ ਕਿਸਾਨਾਂ ਦੇ ਨਾਂ ‘ਤੇ ਰਾਜਨੀਤੀ ਕਰਦੇ ਹਨ, ਉਨ੍ਹਾਂ ਨੂੰ…
Read More » -
ਕ੍ਰਾਈਮ
पूर्व मंत्री अरोड़ा का वाट्सएप नंबर हुआ हैक, पैसों की मांग करने वाले से सावधान रहने की अपील
होशियारपुर: पूर्व मंत्री सुन्दर शाम अरोड़ा का वाट्सएप नंबर हैक होने के चलते हैकर द्वारा उनके संपर्क के कई लोगों…
Read More » -
ਸਪੋਰਟਸ
ਸੱਚਦੇਵਾ ਸਟਾਕਸ ਸਾਈਕਲੋਥਾਨ , ਹੁਸ਼ਿਆਰਪੁਰ ਵਾਲੇ ਰਚਣਗੇ ਇਤਹਾਸ
ਹੁਸ਼ਿਆਰਪੁਰ: ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ ਅੱਜ 10 ਨਵੰਬਰ 2024 ਨੂੰ ਕਰਵਾਈ ਜਾ ਰਹੀ ਸੱਚਦੇਵਾ ਸਟਾਕਸ ਸਾਈਕਲੋਥਾਨ ਸੀਜਨ-4 ਸਬੰਧੀ ਸਭ…
Read More » -
Hoshairpur
ਰਾਸ਼ਟਰੀ ਕਾਨੂੰਨੀ ਸੇਵਾਵਾਂ ਦਿਵਸ ’ਤੇ ਸਪੈਸ਼ਲ ਪ੍ਰੋਗਮਰਾ ਕਰਵਾਇਆ
ਹੁਸ਼ਿਆਰਪੁਰ, 9 ਨਵੰਬਰ: ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ- ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਦਿਲਬਾਗ ਸਿੰਘ ਜੌਹਲ ਦੀ ਅਗਵਾਈ ਵਿਚ ਸੀ.ਜੇ.ਐਮ-ਕਮ- ਸਕੱਤਰ…
Read More »