-
Hoshairpur
ਨਗਰ ਨਿਗਮ ਵਿਖੇ ਪ੍ਰਾਪਰਟੀ ਟੈਕਸ,ਪਾਣੀ ਤੇ ਸੀਵਰੇਜ਼ ਦੇ ਬਿੱਲਾਂ,ਟਰੇਡ ਲਾਇਸੈਂਸ ਤੇ ਰੈਂਟ/ਤਹਿਬਜ਼ਾਰੀ ਦੀ ਕੁਲੈਕਸ਼ਨ ਸ਼ੁਰੂ : ਡਾ.ਅਮਨਦੀਪ ਕੌਰ
ਹੁਸ਼ਿਆਰਪੁਰ, 17 ਜਨਵਰੀ ( ਹਰਪਾਲ ਲਾਡਾ ): ਕਮਿਸ਼ਨਰ ਨਗਰ ਨਿਗਮ ਡਾ.ਅਮਨਦੀਪ ਕੌਰ ਨੇ ਦੱਸਿਆ ਕਿ ਦਫ਼ਤਰ ਨਗਰ ਨਿਗਮ ਵਿਖੇ ਪ੍ਰਾਪਰਟੀ ਟੈਕਸ,ਵਾਟਰ ਸਪਲਾਈ ਤੇ ਸੀਵਰੇਜ਼ ਦੇ ਬਿੱਲਾਂ,ਟਰੇਡ ਲਾਇਸੈਂਸ ਅਤੇ ਰੈਂਟ//ਤਹਿਬਜ਼ਾਰੀ ਦੀ ਕੁਲੈਕਸ਼ਨ ਸ਼ੁਰੂ ਹੋ ਗਈ ਹੈ। ਇਸ ਕੰਮ ਲਈ ਨਗਰ ਨਿਗਮ ਦਫ਼ਤਰ ਵਿਖੇ ਕਾਊਂਟਰ ਸਥਾਪਿਤ ਕੀਤੇ ਗਏ ਹਨ ਜਿਥੇ ਕਿ ਪਬਲਿਕ ਕੰਮਕਾਜ ਵਾਲੇ ਦਿਨ ਆ ਕੇ ਆਪਣੇ ਬਿੱਲਾਂ ਦੀ ਅਦਾਇਗੀ ਕਰ ਕਰ ਸਕਦੀ ਹੈ। ਉਨ੍ਹਾਂ ਦੱਸਿਆਂ ਕਿ ਪਬਲਿਕ ਦੀ ਸਹੂਲਤ ਲਈ ਕੱਲ੍ਹ 18 ਜਨਵਰੀ ਦਿਨ ਸ਼ਨੀਵਾਰ ਨੂੰ ਵੀ ਸਮਾਂ ਸਵੇਰੇ 10:00 ਵਜੇ ਤੋਂ ਸ਼ਾਮ 01:30 ਵਜੇ ਤੱਕ ਕਾਊਂਟਰ ਖੁੱਲ੍ਹੇ ਰਹਿਣਗੇ ਜਿਥੇ ਕਿ ਪਬਲਿਕ ਆਪਣਾ ਬਣਦਾ ਕੈਸ਼ ਜਮ੍ਹਾਂ ਕਰਾ ਸਕਦੀ ਹੈ। ਉਨ੍ਹਾਂ ਦੱਸਿਆ…
Read More » -
Hoshairpur
ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਨੇ ਕੀਤਾ ਆਮ ਆਦਮੀ ਕਲੀਨਿਕ ਪੁਰਹੀਰਾਂ ਅਤੇ ਬਸੀ ਗੁਲਾਮ ਹੁਸੈਨ ਦਾ ਅਚਨਚੇਤ ਦੌਰਾ
ਹੁਸ਼ਿਆਰਪੁਰ 17 ਜਨਵਰੀ 2025 ( ਹਰਪਾਲ ਲਾਡਾ ) : ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਵੱਲੋਂ ਅਰਬਨ ਆਮ ਆਦਮੀ…
Read More » -
Hoshairpur
ਸੜਕ ਸੁਰੱਖਿਆ ਗਤੀਵਿਧੀਆਂ ਤਹਿਤ ਡਰਾਈਵਰਾਂ ਦੀਆਂ ਅੱਖਾਂ ਦਾ ਲਾਇਆ ਚੈਕਅੱਪ ਕੈਂਪ
ਹੁਸ਼ਿਆਰਪੁਰ, 17 ਜਨਵਰੀ ( ਹਰਪਾਲ ਲਾਡਾ ) : ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨੇ ਤਹਿਤ ਹੁਸ਼ਿਆਰਪੁਰ ਇੰਸਟੀਚਿਊਟ…
Read More » -
Life Style
ਸਮੇਂ ਤੇ ਸਕ੍ਰੀਨਿੰਗਅਤੇਰੋਕਥਾਮਨਾਲ ਸਰਬਾਇਕਲ ਕੈਂਸਰ ਦਾ ਇਲਾਜ ਸੰਭਵ : ਡਾ. ਗੌਤਮ ਗੋਇਲ
ਹੁਸ਼ਿਆਰਪੁਰ ( ਹਰਪਾਲ ਲਾਡਾ ): ਸਰਬਾਈਕਲ ਕੈਂਸਰ ਨੂੰ ਅਕਸਰ ਸਾਇਲੈਂਟ ਕਿਲਰ ਕਿਹਾ ਜਾਂਦਾ ਹੈ। ਇਹ ਗੁਪਤ ਰੂਪ ਤੋਂ ਵਧਦਾ ਹੈ, ਅਕਸਰ ਸਪੱਸ਼ਟ ਲੱਛਣਾਂ ਦੇ…
Read More » -
ਪੰਜਾਬ
ਬਾਲ ਮੌਤ ਦਰ ਘਟਾਉਣ ਲਈ ਬੱਚਿਆਂ ਵਿਚ ਖ਼ਤਰੇ ਦੇ ਚਿੰਨ੍ਹਾਂ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ : ਡਾ. ਜਸਪ੍ਰੀਤ ਕੌਰ
ਨਵਾਂਸ਼ਹਿਰ, 17 ਜਨਵਰੀ 2025 ( ਹਰਪਾਲ ਲਾਡਾ ) : ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੀ ਯੋਗ ਰਹਿਨੁਮਾਈ ਹੇਠ ਸਿਵਲ ਸਰਜਨ…
Read More » -
ਪੰਜਾਬ
ਜਦੋਂ ਪ੍ਰਸ਼ਾਸਨ ਨੇ ਅੱਤ ਦੀ ਠੰਢ ਵਿਚ ਜ਼ਿਲ੍ਹਾ ਵਾਸੀਆਂ ਨੂੰ ਕਰਾਇਆ ਨਿੱਘ ਦਾ ਅਹਿਸਾਸ
ਨਵਾਂਸ਼ਹਿਰ, 17 ਜਨਵਰੀ ( ਹਰਪਾਲ ਲਾਡਾ ): ਇਸ ਸਾਲ ਹੱਡ ਚੀਰਵੀਂ ਠੰਢ ਦਾ ਮੁਕਾਬਲਾ ਕਰਨ ਦੇ ਉਦੇਸ਼ ਨਾਲ ਇਕ ਪ੍ਰੇਰਨਾਦਾਇਕ…
Read More » -
ਪੰਜਾਬ
ਨਸ਼ਿਆਂ ਦੇ ਖ਼ਾਤਮੇ ਲਈ ਆਪਸੀ ਤਾਲਮੇਲ ਨਾਲ ਕੰਮ ਕਰਨ ਵਿਭਾਗ : ਰਾਜੇਸ਼ ਧੀਮਾਨ
ਨਵਾਂਸ਼ਹਿਰ, 17 ਜਨਵਰੀ ( ਹਰਪਾਲ ਲਾਡਾ ) : ਨਸ਼ਿਆਂ ਦੀ ਰੋਕਥਾਮ ਲਈ ਵਿਭਾਗਾਂ ਵਿਚ ਬਿਹਤਰ ਤਾਲਮੇਲ ਦੇ ਉਦੇਸ਼ ਨਾਲ ਗਠਿਤ…
Read More » -
ਪੰਜਾਬ
ਪੁਲਿਸ ਨੇ ਲੰਗੜੋਆ ਬਾਈਪਾਸ ‘ਤੇ 200 ਦੇ ਕਰੀਬ ਵਾਹਨਾਂ ‘ਤੇ ਲਗਾਏ ਰਿਫਲੈਕਟਰ
ਨਵਾਂਸ਼ਹਿਰ, 17 ਜਨਵਰੀ ( ਹਰਪਾਲ ਲਾਡਾ ) : ਹਨੇਰੀਆਂ ਰਾਤਾਂ ਅਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਵਾਹਨਾਂ ਨੂੰ ਸੜਕ ਹਾਦਸਿਆਂ ਤੋਂ…
Read More » -
ਪੰਜਾਬ
ਸੇਵਾ ਕੇਂਦਰਾਂ ਵਿਚ ਅਸਲਾ-ਮੁਕਤ ਖੇਤਰ, ਈ-ਸ਼੍ਰਮ ਅਤੇ ਅਸ਼ਟਾਮ ਲਾਇਸੰਸ ਦੀਆਂ ਨਵੀਆਂ ਸੇਵਾਵਾਂ ਸ਼ੁਰੂ
ਨਵਾਂਸ਼ਹਿਰ, 17 ਜਨਵਰੀ ( ਹਰਪਾਲ ਲਾਡਾ ) : ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਵਿਚ ਅਸਲਾ-ਮੁਕਤ ਖੇਤਰ,…
Read More » -
ਪੰਜਾਬ
ਕੁਦਰਤੀ ਆਫ਼ਤਾਂ ਤੋਂ ਬਚਾਅ ਲਈ ਕੰਨਿਆ ਸਕੂਲ ਰਾਂਹੋ ਵਿਖੇ ਲਗਾਇਆ ਟ੍ਰੇਨਿੰਗ ਕੈਂਪ
ਨਵਾਂਸ਼ਹਿਰ, 17 ਜਨਵਰੀ ( ਹਰਪਾਲ ਲਾਡਾ ) : ਐਨ.ਡੀ.ਆਰ.ਐਫ ਟੀਮ ਬਠਿੰਡਾ ਵੱਲੋਂ ਸਬ ਇੰਸਪੈਕਟਰ ਦਵਿੰਦਰ ਸਿੰਘ ਰਾਠੌਰ ਦੀ ਅਗਵਾਈ ਹੇਠ…
Read More »