Hoshairpur

ਸਵ : ਮੇਜ਼ਰ ਚੰਨਣ ਸਿੰਘ ਜੀ ਨੂੰ ਸਮਰਪਿਤ ਲਗਾਇਆ ਗਿਆ ਤੀਸਰਾ ਬਲੱਡ ਕੈਂਪ

ਹੁਸ਼ਿਆਰਪੁਰ: ਸਵ : ਮੇਜ਼ਰ ਚੰਨਣ ਸਿੰਘ ਜੀ ਨੂੰ ਸਮਰਪਿਤ ਤੀਸਰਾ ਬਲੱਡ ਕੈਂਪ ਰੇਹਲ ਪਰਿਵਾਰ ਅਤੇ ਦ ਹੁਸ਼ਿਆਰਪੁਰ ਹਾਇਕਰ ਐਂਡ ਟਰੈਕਰ ਵੱਲੋਂ ਲਗਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਚਦੇਵਾ ਸਟੋਕਸ ਊਨਰ ਪਰਮਜੀਤ ਸਿੰਘ ਸਚਦੇਵਾ ਜੀ ਪਹੁੰਚੇ।

ਬਲੱਡ ਕੈਂਪ ਵਿੱਚ ਸਮੂਹ ਮਾਰਕੀਟ ਦਾ ਪੂਰਾ ਸਹਿਯੋਗ ਰਿਹਾ, ਸਮਾਜ ਸੇਵਾ ਨੂੰ ਸਮਰਪਿਤ ਹਰ ਸਾਲ ਇਹ ਸੇਵਾ ਨਿਭਾਈ ਜਾਂਦੀ ,ਜਿਸ ਵਿੱਚ ਭਾਈ ਘਨ੍ਹਈਆ ਬਲੱਡ ਬੈਂਕ ਵਲੋਂ ਸੇਵਾ ਨਿਭਾਈ ਗਈ ।

ਇਸ ਮੌਕੇ ਪ੍ਰਧਾਨ ਗੁਰਿੰਦਰ ਸਿੰਘ, ਹਰਜਿੰਦਰ ਸਿੰਘ ਧਾਮੀ, ਹਰਕ੍ਰਿਸ਼ਨ ਕਜਲਾ, ਵਿਕਾਸ ਬਘਾ, ਕੁਲਵਿੰਦਰ ਸਿੰਘ ਮਾਣਕੁ, ਸੁਖਵਿੰਦਰ ਸਿੰਘ, ਅਮਿਤ ਗੁੱਪਤਾ, ਹੈਪੀ, ਰਾਜਨ, ਮਨਜੀਤ ਸਿੰਘ, ਵਿਸ਼ਾਲ ਗੰਭੀਰ, ਰਜਿੰਦਰ ਕੁਮਾਰ, ਸੰਜੀਵ ਪਿੰਟਾ ਵਲੋਂ ਸੇਵਾ ਨਿਭਾਈ ਗਈ।

Related Articles

Leave a Reply

Your email address will not be published. Required fields are marked *

Back to top button

You cannot copy content of this page