Hoshairpurਪੰਜਾਬ
ਮੁਫ਼ਤ ਬਿਊਟੀ ਪਾਰਲਰ ਅਤੇ ਪ੍ਰਬੰਧਨ ਕੋਰਸ


ਪੀ.ਐਨ.ਬੀ. ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ, ਹੁਸ਼ਿਆਰਪੁਰ ਵੱਲੋਂ 35 ਦਿਨਾਂ ਦਾ ਮੁਫ਼ਤ ਬਿਊਟੀ ਪਾਰਲਰ & ਮੈਨੇਜਮੈਂਟ ਕੋਰਸ 11.05.2026 ਤੋਂ ਸ਼ੁਰੂ।
ਸਮਾਂ: ਸਵੇਰੇ 9:00 ਤੋਂ ਸ਼ਾਮ 5:00 ਵਜੇ ਤੱਕ

ਉਮਰ: 18 ਤੋਂ 50 ਸਾਲ
ਲੋੜੀਂਦੇ ਦਸਤਾਵੇਜ਼:

• ਆਧਾਰ ਕਾਰਡ (ਕਾਪੀ)

• ਯੋਗਤਾ ਸਰਟੀਫਿਕੇਟ (ਕਾਪੀ)
• 2 ਪਾਸਪੋਰਟ ਫੋਟੋਆਂ
• SC/BPL (ਜੇ ਹੋਵੇ)
• ਬੈਂਕ ਪਾਸਬੁੱਕ ਕਾਪੀ
• ਪੈਨ ਕਾਰਡ ਕਾਪੀ
ਕੋਰਸ ਬਿਲਕੁਲ ਮੁਫ਼ਤ
ਦੁਪਹਿਰ ਦਾ ਖਾਣਾ/ਚਾਹ ਮੁਫ਼ਤ
ਕੋਰਸ ਬਾਅਦ ਸਰਟੀਫਿਕੇਟ
ਲੋਨ ਲਈ ਮਦਦ
ਰਜਿਸਟ੍ਰੇਸ਼ਨ ਲਈ ਸੰਪਰਕ:
9463284447, 01882-295880
9465370072, 6284210727, 7888965596



