-
Life Style
90 प्रतिशत मुँह के कैंसर का मुख्य कारण तम्बाकू सेवन : डॉ. नवनीत कौर
होशियारपुर 31 मई 2024: विश्व तंबाकू निषेध दिवस के अवसर पर स्वास्थ्य विभाग के हिदायतों और सिविल सर्जन डॉ. बलविंदर कुमार एवं डीडीएचओ…
Read More » -
ਕ੍ਰਾਈਮ
ਪੱਤਰਕਾਰ ਦੇਵ ਸਰਾਭਾ ਦੇ ਘਰ ਤੇ ਦੋ ਮਹੀਨਿਆਂ ‘ਚ ਦੂਜੀ ਵਾਰੀ ਹੋਇਆ ਜਾਨ ਲੇਵਾ ਹਮਲਾ
ਹੁਸ਼ਿਆਰਪੁਰ /ਸਰਾਭਾ 31 ਮਈ (ਤਰਸੇਮ ਦੀਵਾਨਾ ): ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਬਣਦਾ…
Read More » -
ਨੈਸ਼ਨਲ
ਮੁੰਬਈ ਵਿੱਚ ਰਹਿਣ ਦੇ ਨਾਲ ਹੁਣ ਹੁਸ਼ਿਆਰਪੁਰ ਵਿੱਚ ਵੀ ਆਪਣੀ ਰਿਹਾਇਸ਼ ਬਣਾਵਾਗਾ : ਭੀਮ ਰਾਉ ਯਸ਼ਵੰਤ ਅੰਬੇਦਕਰ
ਹੁਸ਼ਿਆਰਪੁਰ,30 ਮਈ (ਤਰਸੇਮ ਦੀਵਾਨਾ ): ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪੋਤਰੇ ਹੁਸ਼ਿਆਰਪੁਰ ਤੋਂ ਲੋਕ ਸਭਾ ਦੇ ਉਮੀਦਵਾਰ ਭੀਮ…
Read More » -
Hoshairpur
आओ वोट डालने चलें, वोट हमारा संवैधानिक हकः संजीव अरोड़ा
ਹੁਸ਼ਿਆਰਪੁਰ, 31 ਮਈ: लो जी जिस दिन का इन्तज़ार था वो दिन भी आ गया। आओ अपना फर्ज़ निभाते हुये…
Read More » -
Hoshairpur
जीजू शाह जी के दरबार में सोनिया ने डॉ. राज की सफलता के लिए दुआ मांगी
होशियारपुर, 30 मईः डॉ. राज अपने विधानसभा क्षेत्र के निवासियों को अपना परिवार मानते हैं और उनकी हर संभव मदद करने की कोशिश करते हैं, ये विचार हैं गैर सरकारी संगठन कोशिश की सह अध्यक्ष मैडम सोनिया के, जो इन दिनों लोगों को डॉ. राज के पक्ष में वोट करने के लिए जागरूक कर रही हैं. बीते दिन सोनिया ने जीजू शाहजी के दरबार में हाजिरी लगाई और डा राज की कामयाबी के लिए दुआ की । उन्होंने कहा कि डाॅ. राज जैसे अच्छे और सेवाभावी लोग अगर राजनीति में सफल होते हैं तो यह उस क्षेत्र का सौभाग्य है। सोनिया ने लोगों को याद दिलाया कि कोरोना के चरम पर भी डॉ. राज अपने निर्वाचन क्षेत्र में लोगों के बीच जाते रहे और उन्होंने सभी तक भोजन, दवाएँ, मास्क आदि पहुँचाने की पूरी कोशिश की। यहां तक कि हलके के जिन कोरोना शहीदों को उनके परिजनों ने अंतिम विदाई तक नहीं दी, उनके अंतिम संस्कार में भी डॉ. राज खुद पहुंचे।सोनिया ने अपील की कि होशियारपुर लोकसभा की जनता डॉ. राज के इन गुणों को देखकर उन्हें भी होशियारपुर की सेवा करने का मौका ज़रूर दे।
Read More » -
Hoshairpur
ਮੋਦੀ ਦੀ ਹੁਸ਼ਿਆਰਪੁਰ ਰੈਲੀ ਮਹਾਂ ਫਲਾਪ ਸ਼ੋਅ ਸਾਬਿਤ ਹੋਇਆ : ਠੰਡਲ
ਹੁਸ਼ਿਆਰਪੁਰ 30 ਮਈ ( ਤਰਸੇਮ ਦੀਵਾਨਾ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੁਸ਼ਿਆਰਪੁਰ ਰੈਲੀ ਮਹਾਂ ਫਲਾਪ ਸ਼ੋਅ ਸਾਬਿਤ ਹੋਇਆ ਹੈ…
Read More » -
Hoshairpur
ਡਾ. ਇਸ਼ਾਂਕ ਦੁਆਰਾ ਡਾ. ਰਾਜ ਦੇ ਚੋਣ ਪ੍ਰਚਾਰ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
ਹੁਸ਼ਿਆਰਪੁਰ 30 ਮਈ : ਡਾ. ਰਾਜ ਦੇ ਪਰਿਵਾਰ ਵਲੋਂ ਇਕ ਜੁਟ ਹੋ ਕੇ ਉਹਨਾਂ ਦੇ ਚੋਣ ਪ੍ਰਚਾਰ ਦੀ ਕਮਾਨ ਫੜੀ ਹੋਈ ਹੈ | ਉਹਨਾਂ ਦੇ ਬੇਟੇ ਡਾ. ਇਸ਼ਾਂਕ ਕੁਮਾਰ ਦੁਆਰਾ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਵੱਖ ਵੱਖ ਕਸਬਿਆਂ ਅਤੇ ਪਿੰਡਾਂ ਵਿਚ ਜਾ ਕੇ ਮੀਟਿੰਗਾਂ ਅਤੇ ਡੋਰ ਟੂ ਡੋਰ ਪ੍ਰਚਾਰ ਕਰ ਕੇ ਡਾ. ਰਾਜ ਦੇ ਲਈ ਸਮਰਥਨ ਜੁਟਾਇਆ ਜਾ ਰਿਹਾ ਹੈ | ਡਾ. ਇਸ਼ਾਂਕ ਨੇ ਆਪਣੇ ਪ੍ਰਚਾਰ ਦੌਰਾਨ ਨੌਜਵਾਨਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਡਾ. ਰਾਜ ਵਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਣ ਲਈ ਹਲਕਾ ਚੱਬੇਵਾਲ ਵਿਚ ਜਿਮ, ਸਪੋਰਟਸ ਕਲੱਬ ਅਤੇ ਸਪੋਰਟਸ ਕਿਟਾਂ ਲਈ ਸਪੈਸ਼ਲ ਗਰਾਂਟਾਂ ਜਾਰੀ ਕਰਵਾਈਆਂ ਗਈਆਂ ਸਨ ਅਤੇ 5 ਸਟੇਡੀਅਮ ਵੀ ਬਣਵਾਏ ਗਏ ਸਨ | ਉਹਨਾਂ ਇਹ ਵੀ ਕਿਹਾ ਕਿ ਉਹ ਆਪਣੇ ਪਿਤਾ ਦਾ ਬਹੁਤ ਸਨਮਾਨ ਕਰਦੇ ਹਨ ਕਿਉਂਕਿ ਉਹਨਾਂ ਨੇ ਡਾ. ਰਾਜ ਨੂੰ ਹਮੇਸ਼ਾ ਲੋਕ ਦੀ ਸੇਵਾ ਵਿਚ ਤਤਪਰ ਵੇਖਿਆ ਅਤੇ ਬਿਨਾ ਕਿਸੀ ਭੇਦਭਾਵ ਦੇ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਦੇ ਵੇਖਿਆ | ਇਸ਼ਾਂਕ ਨੇ ਵਿਸ਼ਵਾਸ ਜਤਾਇਆ ਕਿ ਡਾ ਰਾਜ ਅਗਾਂਹ ਵੀ ਇੰਝ ਹੀ ਹਲਕਾ ਹੁਸ਼ਿਆਰਪੁਰ ਦੇ ਵੀ ਸਾਰੇ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਦੇ ਨਿਵਾਸੀਆਂ ਦੇ ਪ੍ਰਤੀ ਸੇਵਾ ਭਾਵਨਾ ਨਾਲ ਕਾਰਜਸ਼ੀਲ ਰਹਿਣਗੇ | ਬੇਗੋਵਾਲ, ਨਡਾਲਾ ਅਤੇ ਢਿਲਵਾਂ ਵਿਚ ਡੋਰ ਟੂ ਡੋਰ ਪ੍ਰਚਾਰ ਦੌਰਾਨ ਡਾ. ਇਸ਼ਾਂਕ ਨੇ ਕਿਸੀ ਨਾਲ ਹੱਥ ਮਿਲਾ, ਕਿਸੀ ਨੂੰ ਗਲੇ ਲਗਾ ‘ਤੇ ਕਿਸੇ ਦੇ ਪੈਰੀਂ ਹੱਥ ਲਗਾ ਕੇ ਆਪਣੇ ਨਿਮਰ ਸੁਭਾਅ ਨਾਲ ਲੋਕਾਂ ਦਾ ਦਿਲ ਜਿਤਿਆ ਇਸ ਦੌਰਾਨ ਲੋਕਾਂ ਨੇ ਡਾ ਇਸ਼ਾਂਕ ਦੇ ਪ੍ਰਤੀ ਬਹੁਤ ਸਨੇਹ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਹਨਾਂ ਦੇ ਚੋਣ ਪ੍ਰਚਾਰ ਨੂੰ ਭਰਵਾਂ ਹੁੰਗਾਰਾ ਮਿਲਿਆ |
Read More » -
Hoshairpur
ਜਨਰਲ ਅਬਜ਼ਰਵਰ ਦੀ ਮੌਜੂਦਗੀ ’ਚ ਪੋਲਿੰਗ ਸਟਾਫ ਦੀ ਤੀਜੀ ਅਤੇ ਮਾਈਕਰੋ ਅਬਜ਼ਰਵਰਾਂ ਦੀ ਹੋਈ ਦੂਜੀ ਰੈਂਡੇਮਾਈਜ਼ੇਸ਼ਨ
ਹੁਸ਼ਿਆਰਪੁਰ, 30 ਮਈ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਜਨਰਲ ਅਬਜ਼ਰਵਰ ਡਾ. ਆਰ.…
Read More » -
Hoshairpur
ਮੰਤਰੀ ਭੁੱਲਰ ਦੇ ਬੇਤੁਕੇ ਬਿਆਨ ਤੇ ਹਰਕਤ ਵਿੱਚ ਆਇਆ ਵਕੀਲ ਭਾਈਚਾਰਾ, ਜਲਦ ਕਰਨਗੇ ਕਾਨੂੰਨੀ ਕਾਰਵਾਈ
ਹੁਸ਼ਿਆਰਪੁਰ 30 ਮਈ ( ਤਰਸੇਮ ਦੀਵਾਨਾ ): ਜਿਲਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਵਕੀਲ ਸਾਹਿਬਾਨਾਂ ਵੱਲੋਂ ਜ਼ਿਲਾ ਕਚਹਿਰੀ ਹੁਸ਼ਿਆਰਪੁਰ ਵਿਖੇ ਲਾਲਜੀਤ…
Read More » -
ਪੋਲੀਟੀਕਲ
ਭਾਜਪਾ ਉਮੀਦਵਾਰ ਦੇ ਚੋਣ ਪ੍ਰਚਾਰ ਲਈ ਪ੍ਰਧਾਨ ਮੰਤਰੀ ਦੀ ਆਮਦ ਮੌਕੇ ਘੰਟਿਆ ਬੱਧੀ ਲੋਕ ਘਰਾਂ ਚ ਡੱਕੇ
ਹੁਸ਼ਿਆਰਪੁਰ 30 ਮਈ ( ਤਰਸੇਮ ਦੀਵਾਨਾ ) : ਵੀਰਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸ਼ਿਆਰਪੁਰ ਸ਼ਹਿਰ ਵਿਖੇ ਬੀਜੇਪੀ ਦੀ…
Read More »