Hoshairpur

ਸਰਕਾਰੀ ਐਲੀਮੈਂਟਰੀ ਸਕੂਲ ਚੱਬੇਵਾਲ ਵਿਖੇ ਰੁੱਖਾਂ ਦੀ ਨਿਲਾਮੀ 10 ਜੂਨ ਨੂੰ

ਹੁਸ਼ਿਆਰਪੁਰ : ਨਿਲਾਮੀ ਨੋਟਿਸ ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਰਕਾਰੀ ਐਲੀਮੈਂਟਰੀ ਸਕੂਲ ਚੱਬੇਵਾਲ ਹੁਸ਼ਿਆਰਪੁਰ ਵਿਖੇ ਖੜੇ ਦਰਖਤ ਸਫੈਦੇ 6 ਅਤੇ ਫੁੱਟਕਾਲ ਰੁੱਖ 8 ਦੀ ਨਿਲਾਮੀ ਮਿਤੀ 10/6/ 2024 ਦਿਨ ਸੋਮਵਾਰ ਨੂੰ 10 ਵਜੇ ਸਕੂਲ ਵਿਖੇ ਕੀਤੀ ਜਾਵੇਗੀ।

ਚਾਹਵਾਨ ਬੋਲੀ ਲਈ ਸ਼ਾਮਿਲ ਹੋ ਸਕਦੇ ਹਨ ਬਾਕੀ ਸ਼ਰਤਾਂ ਮੌਕੇ ਤੇ ਦੱਸੀਆਂ ਜਾਣਗੀਆਂ ਵੱਲੋਂ ਨੀਲਮ ਕੁਮਾਰੀ ਹੈਡ ਟੀਚਰ
ਮੋਬਾਈਲ -6283199572

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page