Jalandhar

ਮੰਦਰ ਕੌੜਾ ਖਾਨਦਾਨ ਕਮੇਟੀ ਦਾ ਹੋਇਆ 27ਵਾਂ ਮੇਲਾ

ਫਗਵਾੜਾ/ਰਾਏਕੋਟ: ਡੀ.ਐਨ ਟੀਵੀ (ਸ਼ਿਵ ਕੋੜਾ) ਮੰਦਰ ਕੋੜਾ ਖਾਨਦਾਨ ਕਮੇਟੀ ਰਜੀਸਟ ਪਿੰਡ ਤਲਵੰਡੀ ਰਾਏ (ਰਾਏਕੋਟ) ਵਿਖੇ 27ਵਾਂ ਸਲਾਨਾ ਮੇਲਾ ਅਤੇ ਭੰਡਾਰਾ 12 ਫਰਵਰੀ 2023 ਦਿਨ ਐਤਵਾਰ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਭਾਰੀ ਗਿਣਤੀ ਵਿੱਚ ਕੋੜਾ ਪਰਿਵਾਰਾ ਨੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ ਕਮੇਟੀ ਦੇ ਚੀਫ ਪੈਟਰਨ ਮਨੋਹਰ ਲਾਲ ਕੋੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਗੋਗਰ ਦੀ ਸ਼ੁਰੂਆਤ ਮੰਦਰ ਕਮੇਟੀ ਦੇ ਮੈਂਬਰਾਂ ਅਤੇ ਪ੍ਰਧਾਨ ਰਾਕੇਸ਼ ਕੋੜਾ ਦੀ ਪ੍ਰਧਾਨਗੀ ਹੇਠ ਝੰਡਾ ਲਹਿਰਾਇਆ ਗਿਆ ਅਤੇ ਹਵਨ ਯੱਗ ਕਰਵਾਇਆ ਗਿਆ ਜਿਸ ਵਿੱਚ ਕੋੜਾ ਪਰਿਵਾਰਾ ਨੇ ਪ੍ਰੀਵਾਰ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਨਵੇਂ ਜੰਮੇ ਬੱਚੇ ਅਤੇ ਨਵੇਂ ਵਿਆਹੇ ਜੋੜਿਆਂ ਨੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤੇ ਪ੍ਰਸਿਧ ਗਾਇਕਾ ਵੱਲੋਂ ਸਤੀ ਮਾਤਾ ਦੇ ਚਰਣਾਂ ਵਿਚ ਆਪਣੀ ਆਪਣੀ ਹਾਜ਼ਰੀ ਲਗਵਾਈ ਬਾਅਦ ਦੋਪਹਿਰ ਵਿਸ਼ਾਲ ਭੰਡਾਰਾ ਲਾਇਆ ਗਿਆ ਇਸ ਮੌਕੇ ਤੇ ਪ੍ਰਧਾਨ ਰਾਕੇਸ਼ ਕੌੜਾ ਸੁਸ਼ੀਲ ਕੁਮਾਰ ਕੋੜਾ ਰਮੇਸ਼ ਕੁਮਾਰ ਕੌੜਾ,ਬੂਟਾ ਰਾਮ ਕੌੜਾ,ਸ਼ਿਵ ਕੌੜਾ ਪੱਤਰਕਾਰ ਰਮਨ ਕੁਮਾਰ ਕੌੜਾ ਗੂਲਸਨ ਰਾਏ ਕੋੜਾ ਸਾਹਿਲ ਕੋੜਾ ਵਿਕਰਾਂਤ ਕੋੜਾ ਅਨਿਲ ਕੋੜਾ ਸੋਨੂੰ ਕੋੜਾ ਅਸ਼ੋਕ ਕੋੜਾ ਸੁਰਿੰਦਰ ਕੋੜਾ ਹਰੀਸ਼ ਕੋੜਾ ਵਰੁਣ ਕੋੜਾ ਸ਼ਮੀਰ ਕੋੜਾ ਵਰਿੰਦਰ ਕੋੜਾ ਵਿਵੇਕ ਕੋੜਾ ਰੂਬਲ ਕੋੜਾ ਤਾਰਾਵਤੀ ਕੋੜਾ ਧਰਮਵੀਰ ਕੋੜਾ ਰਾਘਵ ਕੋੜਾ ਤਰਸੇਮ ਲਾਲ ਕੋੜਾ ਰਜੇਸ਼ ਕੋੜਾ ਮੋਨੂੰ ਕੋੜਾ ਵਿੱਕੀ ਕੋੜਾ ਪ੍ਰਵੀਨ ਕੋੜਾ ਦੀਪਕ ਕੋੜਾ ਰਿਸ਼ੀ ਕੋੜਾ ਪੂਨੀਤ ਕੋੜਾ ਰਾਕੇਸ਼ ਕੋੜਾ ਰਾਮ ਗੋਪਾਲ ਕੋੜਾ ਰੂਪ ਲਾਲ ਕੋੜਾ ਰੂਪ ਕਿਸ਼ਣ ਕੋੜਾ ਰਾਜੂ ਕੋੜਾ ਸੁਰਜੀਤ ਕੁਮਾਰ ਕੋੜਾ ਭੂਸ਼ਣ ਕੋੜਾ ਮਿੰਟੂ ਕੋੜਾ ਮਦਨ ਕੋੜਾ ਚੰਦਰ ਮੋਹਨ ਕੋੜਾ ਸੂਰਜ ਕੋੜਾ ਵਿਵੇਕ ਕੋੜਾ ਕੇਸ਼ਵ ਕੋੜਾ ਚੰਦਰ ਸ਼ੇਖਰ ਰਜਿੰਦਰ ਕੋੜਾ ਅਨਮੋਲ ਕੋੜਾ ਵਿਕਰਾਂਤ ਕੋੜਾ ਨਵਦੀਪ ਕੋੜਾ ਰਾਹੁਲ ਕੋੜਾ ਵੀਰਪਾਲ ਕੋੜਾ ਕਿਸ਼ਨ ਦੇਵ ਕੋੜਾ ਅਰੁਣਾ ਰਾਣੀ ਕੋੜਾ,ਰਵਿੰਦਰ ਕਿਸ਼ਨ, ਮੁਕੇਸ਼ ਕੌੜਾ,ਸਰਜੀਤ ਕੋੜਾ ਆਦਿ ਹਾਜ਼ਰ ਸਨ ।

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

One Comment

Leave a Reply

Your email address will not be published. Required fields are marked *

Back to top button

You cannot copy content of this page